Romantic Punjabi Status – Love Shayari – Dp For Whatsapp – FB

Romantic Punjabi Status - Love Shayari - Dp For Whatsapp - FB

Romantic Punjabi Status

Hello Friends You All Punjabi Status, Punjabi quotes, punjabi shayari With Pics Free Download And Share Facebbok & Whatsapp.

ਕੌਈ ਕਹਿੰਦਾ ਕਿ ਪਿਆਰ ਨਸ਼ਾ ਬਣ ਜਾਦਾ,
.
ਕੌਈ ਕਹਿੰਦਾ ਕਿ ਪਿਆਰ ਸਜਾ ਬਣ ਜਾਦਾ,
.
ਪਰ ਪਿਆਰ ਕਰੌ ਜੇ ਸਚੇ ਦਿਲ ਨਾਲ ਤਾ,
.
ਪਿਆਰ ਹੀ ਜਿਉਣ ਦੀ ਵਜਹ ਬਣ ਜਾਂਦਾ

Punjabi Love Status for Facebook & WhatsApp
Punjabi Love Status for Facebook & WhatsApp

Mere Dil Vich Tere Bin Koi Aa Nahi Sakda……….
Maitho Vadh K Hor Koi Tainu Chaa Nahi Skda…

Tu Hasdi Sohni Lagdi ae, Kujh labhna na Dil Kho k ni, Yaari Jihde naal laayi Sikhr Laa k Dikhawange, Chaahe pai jaave oh jagg to Luko k ni.

ਤੂੰ ਬਿਨਾਂ ਦੱਸੇ ਮੈਨੂੰ ਲੈ ਜਾ ਕਿਤੇ, ਜਿੱਥੇ ਤੂੰ ਹੱਸੇ ਉਹ ਮੇਰੀ ਮੰਜ਼ਿਲ ♥♥

Tu Bina Dase Menu Lai Ja Kite, Jithe Tu Hase Oh Meri Manzil ♥♥

ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਨੀ ਏ ☺☺ਸਾਡੀ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਨੀ ਹੈ

punjabi love status in two lines romantic
punjabi love status in two lines romantic

ਜੀਨਾ ਮਰਨਾ ਹੋਵੇ ਨਾਲ ਤੇਰੇ , ਕਦੀ ਸਾਹ ਨਾ ਤੇਰੇ ਤੋ ਵਖ ਹੋਵੇ , ਤੇਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਇਨਾ ਕੁ ਮੇਰਾ ਹੱਕ ਹੋਵੇ ॥

Jeena marna Hove Tere naal Kade saah na tere to vakh hove, tenu Jindagi Apni Aakh Ska Bass ena ku Mera Haqq Hove

ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ ….

ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।..ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ, ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. ????

ਤੈਨੂੰ ਬਾਹਾ ਵਿਚ ਲਵਾ ਉਹ ਸ਼ਾਮ ਆ ਜਾਵੇ__????
ਤੇਰੇ ਪਿਆਰ ਵਿਚ ਵਹਿਣ ਦਾ ਪੈਗਾਮ ਆ ਜਾਵੇ___❤
ਇਹ ਜਿੰਦਗੀ ਤੇਰੀ ਤੇ ਬਸ ਤੇਰੀ ਆ ਉਹ ਸੱਜਣਾ__❤
ਬਸ ਤੇਰੇ ਨਾਮ ਦੇ ਨਾਲ ਮੇਰਾ ਨਾਮ ਆ ਜਾਵੇ….????

Treading

#Attitude quotes in Hindi

#Road पे #Speed_Limit…. #Exam में #Time_Limit…. #Love में #Age_Limit…. पर #हमारी…#दादागिरी में #No_Limit …

#Good Morning Quotes

“Sunday clears away the rust of the whole week.”

#Birthday Wishes quotes

I’m so glad that God gave me a son like you. Happy birthday, son!

More Posts