Punjabi Status Yaari – Status For Boys – Images Download Whatsapp – Fb
Punjabi Status Yaari
आज के समय में, हर कोई अपने मूड के अनुसार अपनी स्थिति अपलोड करने के लिए व्हाट्सएप, फेसबुक, इंस्टाग्राम और स्नैपचैट का उपयोग करता है, हमें अपने दोस्तों और प्रियजनों को यह दिखाने के लिए कि वह उनसे कितना प्यार करता है, यदि आप कुछ पंजाबी स्टेटस की तलाश में हैं यारी तो आप सही जगह पर हैं, PUNJABI STATUS 2021, PUNJABI STATUS FOR FACEBOOK, PUNJABI WHATSAPP STATUS, PUNJABI-STATUS-ON-YAARI, WHATSAPP-STATUS.

ਲੋਕੀ ਸਡਦੇ ਆ ਗੱਲਾਂ ਕਰਦੇ ਆ #ਯਾਰ ਤਾ ਬਸ ਸ਼ੋਕ ਪੂਰੇ ਕਰਦੇ ਆ ਲਵ ਜੁ ਮੇਰੇ ਯਾਰੋ
ਮੈਨੂੰ_ਕਹਿੰਦੀ ਤੇਰੇ ਹੋਰ #ਯਾਰ ਨੀਂ Haige ਇਕ ਨਾਲ ਹੀ #ਘੁੰਮਦਾ ਰਹਿਣਾ….!..#ਮੈ ਕਿਹਾ #ਯਾਰ ਤਾਂ #ਸੁੱਖ ਨਾਲ #ਬਥੇਰੇ ਆ….ਪਰ ਆਹੀ ਚੰਦਰਾ #ਦਿਲ ♡ ਦੇ #ਨੇੜੇ ਆ
ਪੂਰੀ ਨੀ ਹੁੰਦੀ ਇਹ ਕਸੂਤੀ #ਡਿਗਰੀ ਪਰ ਡਿਗਰੀ ਨੇ ਦਿੱਤੇ ਸਾਨੂੰ #ਯਾਰ #ਜਿਗਰੀ
ੳ ਵੈਰੀਆਂ ਨੂੰ #ਭੋਰ ਨੇ ਦੇ ਚੱਸਕੇ ਆ #ਯਾਰ ਨੂੰ# #ਏਵੀ ਸਾਡਾ ਰੂਲ #ਗਾਲ ਕੱਢੀ ਦੀ ਨੀ #ਨਾਰ ਨੂੰ
ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ..
ਮਾੜਿਆ ਹਾਲਾਤਾਂ ਚ੍ ਵਿਚਾਰ ਨਹੀਂਓ ਬਦਲੇ ਬਦਲੇ ਮਾਹੌਲ ਵਿੱਚ #ਯਾਰ ਨਹੀਂਓ ਬਦਲੇ
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ . ਦੋ ਚਾਰ ਨਾਲ ਖੜੇ ਬਾਕੀ ਮਤਲਬ ਕਢਦੇ ਆ
ਯਾਰੀ ਵਿਚ ਨੁਕਸਾਨ ਨਹੀਓਂ ਵੇਖੀਦੇ ਮੰਜਿਲਾ ਦੇ ਸਾਹਮਣੇ ਤੂਫ਼ਾਨ ਨਹੀਓਂ ਵੇਖੀਦੇ ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓਂ ਜੋੜੀਦਾ ਆਪਣੇ ਪਿਆਰਿਆਂ ਦਾ ਦਿਲ ਨਹੀਓਂ ਤੋੜੀਦਾ????
ਕੁਦਰਤ ਦਾ ਨਿਯਮ ਹੈ ਕਿ ਮਿੱਤਰ ਤੇ ਚਿੱਤਰ ਦਿਲੋਂ ਬਣਾਉ ਤਾਂ ਰੰਗ ਜਰੂਰ ਨਿੱਖਰਦੇ ਨੇ….!!!!
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਉਚੀਆਂ_ ਹਵੇਲੀਆਂ???? ਕਾਰਾਂ_???? ਲੰਮੀਆਂ ਤੇ ਸਹੇਲੀਆਂ???? ਵੀਰੇ ਪੱਲੇ ਸਾਡੇ ਕੱਖ_????_ ਨੀ ਯਾ+ਰਾਂ???? ਬੈਲੀਆਂ ਦੇ ਬੈਲੀ ਆਂ????????
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ…. Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
ਇਕ ਕੈਮ ਸਰਦਾਰੀ, ਦੂਜੀ ਅਣਖ ਪਿਆਰੀ, ਤੀਜਾ ਰੱਬ ਬਿਨਾ ਕਿਸੇ ਅੱਗੇ ਹੱਥ ਨਹੀੳ ਅੱਡੀ ਦੇ. …ਕੁੜੀਆਂ ਦੇ ਪਿੱਛੇ ਲੱਗ ਯਾਰ ਨਹੀੳ ਛੱਡੀਦੇ
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਨਾਂ ਦੌਲਤ, ਨਾਂ ਸ਼ੌਹਰਤ,ਨਾਂ ਅਦਾਵਾਂ ਨਾਲ, ਬੰਦਾ ਆਖਰ ਸਜਦਾ ਯਾਰ ਭਰਾਂਵਾਂ ਨਾਲ
ਨੋਟਾਂ ਨਾਲੋਂ ਵੱਧ ਯਾਰ ਕਮਾਏ ਆ… ਨਿਰੇ ਹੀ ਬਾਰੂਦ ਬੇਲੀ ਜਿੰਨੇ ਵੀ ਬਣਾਏ ਆ…

Recent Comments